ਡੇਅਰੀ 'ਤੇ ਛਾਪੇਮਾਰੀ ਦੌਰਾਨ ਪੁਲਿਸ ਨੇ ਬਰਾਮਦ ਕੀਤਾ 30,000 ਲੀਟਰ ਨਕਲੀ ਦੁੱਧ । ਮਾਮਲਾ ਲਹਿਰਾਗਾਗਾ ਦਾ ਹੈ, ਜਿੱਥੇ ਜਾਖਲ ਰੋਡ 'ਤੇ ਸਥਿਤ ਇੱਕ ਡੇਅਰੀ ਤੋਂ ਪੁਲਿਸ ਨੇ 30,000 ਲੀਟਰ ਨਕਲੀ ਦੁੱਧ ਬਰਾਮਦ ਕੀਤਾ ਹੈ । . . . #milkdairyinpunjab #duplicatemilk #punjabnews